History timeline shortlisted

 ਹੁਣ ਤਕ ਦਾ ਸਮਾਂ 

   ਜਦੋ ਗੱਲ ਇਤਿਹਾਸ ਦੇ ਸਮੇ ਦੀ ਆਓਂਦੀ ਹੈ ਤਾਂ ਸਾਡੇ ਦਿਮਾਗ ਵਿੱਚ ਹਮੇਸ਼ਾ  ਪ੍ਰਸ਼ਨ ਚਿੰਨ੍ਹ ? ਰਹਿੰਦਾ ਹੈ। ਕਈਆਂ ਨੂੰ ਇਹ ਵੀ ਨਹੀਂ ਪਤਾ ਚੱਲਦਾ ਕਿ ਸਾਡੀ ਸਬੀਯਤਾ ਜਾ ਸਾਡਾ ਪੁਰਾਤਨ ਇਤਿਹਾਸ ਸਮਾਂ ਕਿਥੋਂ ਤੇ ਕਿਵੇਂ ਸ਼ੁਰੂ ਹੋਇਆ ਹੈ। ਭਾਵੇਂ ਅਸੀਂ ਇਤਿਹਾਸ ਸਕੂਲਾਂ ਵਿਚ ਪੜ੍ਹੀਆਂ ਹੈ।  ਪਰ ਫੇਰ ਵੀ ਇਤਿਹਾਸ ਦੇ ਸਮੇ ਨੂੰ ਲੈਕੇ ਹਲੇ ਤੱਕ ਕਈਂ ਗੱਲਾਂ ਇਹੋ ਜਿਹੀਆਂ  ਹਨ ਜੋ ਹਲੇ ਤਕ ਸਪੱਸ਼ਟ ਨਹੀਂ ਹੋ ਸਕੀਆਂ। ਆਉ ਅੱਸੀ ਸਮੇਂ ਦੇ ਇਨ੍ਹਾਂ ਕੁੱਝ ਖਾਲੀ ਹਿਸਿਆਂ ਨੂੰ ਭਰਨ ਦੀ ਕੋਸ਼ਿਸ ਕਰੀਏ। ਚਲੋ ਹੁਣ ਪ੍ਰਮਾਣ ਦੀ ਸ਼ੁਰੂਆਤ ਤੋਂ ਲੈਕੇ ਹੁਣ ਤਕ ਦੇ ਸਮੇ ਦੀ ਸੂਚੀ ਬਣਾਂਦੇ ਹਾਂ। 

 #1. ਬ੍ਰਹਮੰਡ ਦੀ ਸ਼ੁਰੂਆਤ 13.8 ਅਰਬ ਸਾਲਾਂ ( 13.8 billion years ) ਪਹਿਲਾਂ ਹੋਈ ਸੀ। 
 #2. ਸਾਡੀ ਅਕਾਸ਼ ਗੰਗਾ ( milky way  galaxy )10 ਅਰਬ  ਸਾਲਾਂ ਪਹਿਲਾਂ ਬਣੀ ਸੀ। 
 #3. ਸੋਲਰ ਸਿਸਟਮ (solar system ) 4.5 ਅਰਬ ਸਾਲਾਂ ਪਹਿਲਾਂ ਬਣਿਆ। 

   ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਬ੍ਰਹਮੰਡ ਦੀ ਸ਼ੁਰੂਆਤ ਬਾਰੇ ਵਿਗਿਆਨੀਆਂ ਨੂੰ ਕਿਵੇਂ ਪਤਾ ਲੱਗਿਆ। ਇਸ ਦਾ ਪਤਾ ਸੱਭ ਤੋਂ ਪੁਰਾਣੇ ਸਿਤਾਰੇ ਦੀ ਭਾਲ ਕਰਕੇ ਚਲਿਆ। ਸਿਤਾਰੇ ਤੋਂ ਆਉਂਦੀ  ਸਿਤਾਰੇ ਤੋਂ ਆਉਂਦੀ ਰੋਸ਼ਨੀ ਨਾਲ ਇਸ ਚੀਜ ਦਾ ਪਤਾ ਚਲਦਾ ਹੈ। (ਜੇਕਰ ਇਸ ਵਾਰੇ ਹੋਰ ਜਾਨਣਾ ਹੈ ਤਾ ਨਿੱਚੇ ਦਿਤੇ ਸਰੋਤਾ ਤੋਂ ਪੜ੍ਹ ਸੱਕਦੇ ਹੋ। )

 #4. 41000 ਲੱਖ ਸਾਲ ਪਹਿਲਾਂ ਸਾਡੀ ਧਰਤੀ ਤੇ ਸਮੁੰਦਰਾਂ ਵਿਚ  ਜੀਵਨ ਦੀ ਸ਼ੁਰੂਆਤ ਹੋਈ। 
 #5. 660 ਲੱਖ ਸਾਲ ਪਹਿਲਾ ਸਾਡੀ ਧਰਤੀ ਤੇ ਜੀਵਤ ਡਾਇਨਾਸੌਰ ਦਾ ਰਾਜ ਸੀ। 
 #6. 10 ਲੱਖ ਤੋਂ 20 ਲੱਖ  ਵਿਚਕਾਰ  ਅੱਜ ਦਾ ਇਨਸਾਨ ਹੋਂਦ ਵਿਚ ਆਇਆ। 

    ਬੈਕਟੀਰੀਆ ਤੋਂ ਜੀਵਨ ਦੀ ਸ਼ੁਰੂਆਤ ਹੋਈ ਤੇ ਡਾਰਵਿਨ (theory of evolution) ਅਨੁਸਾਰ ਸਿੰਗਲ ਸੈੱਲ ਹੋਲੀ-ਹੋਲੀ  ਮਲਟੀ ਸੈੱਲ ਜੀਵ ਦਾ ਵਿਕਾਸ ਹੋਇਆ। ਲਗਭਗ 66 ਲੱਖ ਸਾਲ ਪਹਿਲਾਂ ਇਕ ਉਲਕਾ ਪਿੰਡ ਧਰਤੀ ਨਾਲ ਟੱਕਰਿਆ ਅਤੇ ਵਾਤਾਵਰਣ ਵਿਚ ਹੋਏ ਬਦਲਾਬ ਕਾਰਣ 80 ਕਿਲੋ ਤੋਂ ਜਿਆਦਾ ਵਜਨ ਦੇ ਜੀਵ ਵਿਲੁਪਤ ਹੋ ਗਏ। ਇਸ ਨੂੰ kt extension ਕਿਹਾ ਜਾਂਦਾ ਹੈ।  

 ਹੁਣ ਤਕ ਇਨਸਾਨ ਨੂੰ ਮਨੁੱਖੀ ਸੱਭਿਅਤਾ ਦੇ ਇਤਿਹਾਸ  ਦੇ ਪੰਜ ਹਜਾਰ ਸਾਲਾਂ ਬਾਰੇ ਹੀ ਸਪਸ਼ਟ ਪਤਾ ਹੈ ਜਾ ਲੱਗ ਸਕਿਆ ਹੈ। ਹੁਣ ਤੱਕ ਦੇ 5000 ਸਾਲਾਂ  ਨੂੰ ਸਮਝਣ ਲਈ ਸਾਨੂ ਕੁਝ ਗੱਲਾਂ ਬਾਰੇ ਪਤਾ ਹੋਣਾ ਚਾਹੀਦਾ ਹੈ :-

  • ਇਸਵੀ  (AD = anno domini / CE = common era) ਈਸਵੀ ਪਹਿਲੀ ਸਦੀ ਤੋਂ ਲੈਕੇ ਦਸਵੀ ਸਦੀ ਤਕ ਦੇ ਸਮੇ ਲਾਇ ਵਰਤੀ ਜਾਂਦੀ ਹੈ ਜੋ ਕਿ ਇਕ ਹਜ਼ਾਰ ਸਾਲ ਬਣਦੇ ਹਨ 
  • ਇਸਾਪੂਰ੍ਵ (BC = before christ / BCE = before common era) ਇਸਪੂਰ੍ਵ ਦਾ ਮਤਲਬ ਹੈ ਇਸੁਮਸਿ ਦੇ ਜਨਮ ਤੋਂ ਪਹਿਲੇ ਦਾ ਸਮਾਂ ਜੋ ਕਿ ਪਹਿਲੀ ਸੱਦੀ ਤੋਂ ਪਹਿਲਾ ਦਾ ਸਮਾਂ ਹੈ। 

ਇਨਸਾਨ ਬਾਰੇ ਪੜ੍ਹਨ ਤੇ ਅਧਿਐਨ ਕਰਨ ਨੂੰ ਐਂਥਰੋਪੋਲੋਜੀ (anthropology) ਕਿਹਾ ਜਾਂਦਾ ਹੈ। ਜੈਵਿਕ ਪਦਾਰਥ (fossil) ਦੀ ਉਮਰ ਦਾ ਪਤਾ  ਕਾਰਬਨ ਡੇਟਿੰਗ (carbon dating) ਤੋਂ ਪਤਾ ਚੱਲਦਾ ਹੈ। 

 #7. ਅੱਜ ਦਾ ਇਨਸਾਨ ਹੋਮੋਸੇਪੀਆਂ ਸਪੀਸ਼ੀਜ਼ (homo sapiens) ਨਾਲ ਸੰਬੰਧਿਤ ਹੈ। ਜੋ ਕਿ 10 ਤੋਂ 17 ਹਜਾਰ ਸਾਲ ਪਹਿਲਾਂ ਵਿਕਸਿਤ ਹੋਇਆ ਸੀ। ਇਸ ਨੂੰ ਅਸੀ 9000 ਇਸਪੂਰ੍ਵ ਤੋ ਪਹਿਲਾ ਦਾ ਸਮਾਂ ਕਹਾਂਗੇ। 
 #8. ਇਨਸਾਨ ਨੇ ਸਬਯਾਤਾ ਅਜ ਤੋਂ 3150 ਇਸਪੂਰ੍ਵ ਇਨਸਾਨੀ ਸਬੀਯਤਾ ਦੀ ਸ਼ੁਰੂਆਤ ਹੋਈ। ਮਨੁੱਖੀ ਸਮਾਜਿਕ ਅਤੇ ਸਭਿਆਚਾਰਕ ਵਿਕਾਸ ਅਤੇ ਸੰਗਠਨ ਦਾ ਪੜਾਅ ਜੋ ਸਭ ਤੋਂ ਉੱਨਤ ਮੰਨਿਆ ਜਾਂਦਾ ਹੈ
 #9. 2800 ਇਸਾਪੂਰ੍ਵ ਸਿੰਦੂ ਘਟਿ ਸਭਿਅਤਾ ਦੀ ਸ਼ੁਰੂਆਤ ਹੋਈ। 
 #10. 1500 ਇਸਾਪੂਰ੍ਵ ਵਿਚ ਵੈਦਿਕ ਕੱਲ ਹੋਂਦ ਵਿਚ ਆਇਆ। 
 #11. 8 ਤੇ 9 ਸਦੀ ਇਸਵੀ ਵਿਚਕਾਰ ਪੰਜਾਬੀ ਬੋਲੀ ਹੋਂਦ ਵਿੱਚ ਆਈ ।
 #12. 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ। 

   
ਹੁਣ ਦੇ ਸਮੇ ਬਾਰੇ ਤਾਂ ਸੱਭ ਜਾਹਰ ਹੀ ਹੈ। ਇਸ ਵਿਸ਼ੇ ਬਾਰੇ ਹੋਰ ਜਾਨਣ ਲਈ ਨੀਚੇ ਦਿੱਤੇ ਸਰੋਤਾ ਤੋਂ ਜਾਣਕਾਰੀ ਲੈ ਸਕਦੇ ਹੋ। 





NOTE :-  
1.   If you like or dislike this article then let us know in comments .
2.  Also give us suggestion's on topics , we will post next article on that.
3. Do share and support.


4 comments :

My Instagram

Copyright © ਸsycho ਅncestor. Made with by OddThemes