ਕ਼ਿੱਸਾਨੀ ਸੰਗਰਸ਼ ਤੇ ਇਕ ਨਜ਼ਰੀਆ
ਅੱਜ ਦੇ ਕਿਸਾਨਾ ਨਾਲ ਹੋ ਰਹੇ ਬਿਤਕਰੇ ਤੋਂ ਅੱਜ ਕੌਣ ਵਾਕਿਫ ਨਹੀਂ ਹੈ। ਹਰ ਮੀਡਿਆ ਦਾ ਗਰਮ ਮੁੱਦਾ ਕਿਸਾਨਾਂ ਦਾ ਅੰਦੋਲਨ ਹੈ। ਕਿੱਸਾਨੀ ਆਗੂਆਂ ਦਾ ਅਤੇ ਸਰਕਾਰ ਦਾ ਪੱਖ ਸਾਡੇ ਸਾਮਣੇ ਹੀ ਹੈ , ਤਾਂ ਅਸੀਂ ਇਸ ਗੱਲ ਨੂੰ ਇਕ ਵੱਖਰੇ ਨਜ਼ਰੀਏ ਨਾਲ ਵਿਚਾਰਦੇ ਹਾਂ।
ਇਹੋ ਕਾਰਜ ਗੁਰੂ ਜੀ ਪਹਿਲਾ ਹੀ ਆਰੰਭਿਆ ਹੁੰਦਾ ਜਿਵੇ ਊਨਾ ਦੇ ਦਿੱਤੇ ਉਪਦੇਸ਼ "ਨਾਮ ਜੱਪੋ ਵੰਡ ਸ਼ਕੋ ਤੇ ਕਿਰਤ ਕਰੋ" ਅੱਜ ਦੇ ਸੰਮੇ ਤੇ ਖਰਾ ਉਤਰਦਾ ਹੈ। ਜੇਕਰ ਅਸੀਂ ਆਪਣੇ ਆਪ ਨੂੰ ਊਨਾ ਦੇ ਵਾਰਿਸ ਕਹਿੰਦੇ ਹਾਂ, ਤਾ ਅਸੀਂ ਕਿਉਂ ਨਹੀਂ ਊਨਾ ਦੀ ਅਗ੍ਹਾਂ ਵਾਧੂ ਸੋਚ ਦੇ ਧਾਰਨੀ ਬਣਦੇ। ਕਿਸਾਨ ਆਪਣੀ ਬੇਹਤਰੀ ਲਾਇ ਸਰਕਾਰਾਂ ਤੇ ਨਿਰਭਰ ਹੈ, ਤੇ ਕਿਸਾਨਾ ਦੀ ਇਸ ਕਮਜ਼ੋਰੀ ਦਾ ਫਾਇਦਾ ਸਰਕਾਰਾਂ ਤਾਹਨਸਾਹਿ ਨਾਲ ਚੁਕ ਰਹੀਆਂ ਨੇ।
ਸਿੱਟਾ :- ਇਨ੍ਹਾਂ ਬਿੱਲਾਂ ਦੇ ਲਾਗੂ ਹੋਣ ਨਾਲ ਸਾਨੂ ਬੋਹੋਤ ਕੁਝ ਸਿੱਖਣ ਨੂੰ ਮਿਲਿਆ ਹੈ। ਜੇਕਰ ਅੱਸੀ ਇਸ ਤੋਂ ਮਿਲਿ ਸੇਧ ਲੈਕੇ ਆਪਣੀ ਗ਼ਲਤੀਆਂ ਨਾ ਦੋਹਾਰਾਈਏ ਅਤੇ ਗੁਰੂ ਜੀ ਦੇ ਜੀਵਨ ਤੋਂ ਅੱਜ ਦੀ ਸੋਚ ਨਾਲ ਨਾਲ ਕੱਲ੍ਹ ਦੀ ਵੀ ਸੋਚ ਰੱਖੀਏ ਤਾ ਈਹੋ ਜਿਹੀ ਅਵਸਥਾ ਦੁਬਾਰਾ ਨਾ ਬਣੇ । ਜੋ ਜਾਗ੍ਰਿਤੀ ਕ਼ਾਨੂਨ ਨੂੰ ਲੈਕੇ ਅਤੇ ਆਪਣੇ ਹੱਕਾਂ ਨੂੰ ਲੈਕੇ ਅੱਜ ਆਈ ਹੈ ਉਸੇ ਜਾਗ੍ਰਿਤੀ ਨਾਲ ਕਿਸਾਨ ਅਤੇ ਕਿਸਾਨੀ ਜਥੇਬੰਦੀਆਂ ਮਿੱਲ ਕੇ ਕੰਮ ਕਰਨ ਤਾ ਕਿਸਾਨਾਂ ਦਾ ਭਵਿੱਖ ਜਰੂਰ ਊਜਲਾ ਹੋਵੇਗਾ।
Bhai bhot vadiya 👌👌
ReplyDeleteI appreciate Bruh 👏👏
ReplyDeleteFull support ji
ReplyDeleteTotally agree
ReplyDelete100% agree
ReplyDelete